ਲੰਡਨ ਹਵਾਈ ਅੱਡੇ ਤੋਂ ਇਸ ਅਦਾਕਾਰਾ ਦਾ ਲੱਖਾਂ ਦੇ ਗਹਿਣਿਆਂ ਨਾਲ ਭਰਿਆ ਹੋਇਆ ਬੈਗ ਚੋਰੀ; ਅਦਾਕਾਰਾ ਨੇ ਕੀ ਕਿਹਾ ਜਾਣੋ

ਲੰਡਨ ਹਵਾਈ ਅੱਡੇ ਤੋਂ ਇਸ ਅਦਾਕਾਰਾ ਦਾ ਲੱਖਾਂ ਦੇ ਗਹਿਣਿਆਂ ਨਾਲ ਭਰਿਆ ਹੋਇਆ ਬੈਗ ਚੋਰੀ; ਅਦਾਕਾਰਾ ਨੇ ਕੀ ਕਿਹਾ ਜਾਣੋ

Urvashi Rautela Bag Stolen: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹੁਣ ਅਦਾਕਾਰਾ ਨੇ ਦਾਅਵਾ ਕੀਤਾ ਹੈ ਕਿ ਲੰਡਨ ਦੇ ਗੈਟਵਿਕ ਹਵਾਈ ਅੱਡੇ ਤੋਂ 70 ਲੱਖ ਰੁਪਏ ਦੇ ਗਹਿਣਿਆਂ ਨਾਲ ਭਰਿਆ ਉਸਦਾ ਲਗਜ਼ਰੀ ਬੈਗ ਚੋਰੀ ਹੋ ਗਿਆ। ਅਦਾਕਾਰਾ ਨੇ ਦਾਅਵਾ ਕੀਤਾ ਕਿ ਜਦੋਂ ਉਹ...