ਟਰੰਪ ਦੇ 50% Tariffs ਲਾਗੂ ਹੋਣ ਵਿੱਚ ਸਿਰਫ਼ ਕੁਝ ਘੰਟੇ ਬਾਕੀ ਹਨ… ਅਮਰੀਕਾ ਨੇ ਨੋਟੀਫਿਕੇਸ਼ਨ ਜਾਰੀ ਕੀਤਾ

ਟਰੰਪ ਦੇ 50% Tariffs ਲਾਗੂ ਹੋਣ ਵਿੱਚ ਸਿਰਫ਼ ਕੁਝ ਘੰਟੇ ਬਾਕੀ ਹਨ… ਅਮਰੀਕਾ ਨੇ ਨੋਟੀਫਿਕੇਸ਼ਨ ਜਾਰੀ ਕੀਤਾ

US Tariff on India: ਅਮਰੀਕਾ ਨੇ ਭਾਰਤ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਵਸਤਾਂ ‘ਤੇ ਵਾਧੂ 25% ਟੈਰਿਫ ਲਗਾਉਣ ਲਈ ਇੱਕ ਰਸਮੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਨਵਾਂ ਟੈਰਿਫ 27 ਅਗਸਤ, 2025 ਨੂੰ 12:01 ਵਜੇ (EST) ਤੋਂ ਲਾਗੂ ਹੋਵੇਗਾ। ਯਾਨੀ ਕਿ ਇਹ ਹੁਣ ਤੋਂ 30 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਲਾਗੂ ਹੋ ਜਾਵੇਗਾ।...