ਅਮਰੀਕਾ ਵਿੱਚ ਵਿਅਕਤੀ ਨੇ ਸੁੱਟੇ ਅੱਗ ਬੰਬ, ਲਗਾਏ  ‘ਆਜ਼ਾਦ ਫਲਸਤੀਨ’ ਦੇ ਨਾਅਰੇ

ਅਮਰੀਕਾ ਵਿੱਚ ਵਿਅਕਤੀ ਨੇ ਸੁੱਟੇ ਅੱਗ ਬੰਬ, ਲਗਾਏ ‘ਆਜ਼ਾਦ ਫਲਸਤੀਨ’ ਦੇ ਨਾਅਰੇ

ਅਮਰੀਕਾ ਦੇ ਕੋਲੋਰਾਡੋ ਰਾਜ ਦੇ ਬੋਲਡਰ ਸ਼ਹਿਰ ਵਿੱਚ ਐਤਵਾਰ (1 ਜੂਨ) ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਜ਼ਰਾਈਲੀ ਬੰਧਕਾਂ ਦੀ ਰਿਹਾਈ ਦੀ ਮੰਗ ਕਰ ਰਹੇ ਯਹੂਦੀ ਭਾਈਚਾਰੇ ਦੇ ਲੋਕਾਂ ‘ਤੇ ਹਮਲਾ ਕੀਤਾ ਗਿਆ।ਇਹ ਲੋਕ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਨ, ਜਦੋਂ ਅਚਾਨਕ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਗਿਆ। ਇਸ...