ਕੌਣ ਹੈ ਅੰਗਦ ਸਿੰਘ ਚੰਡੋਕ, ਜਿਸਨੇ ਬੈਂਕ ਨੂੰ ਲਾਇਆ ਚੂਨਾ? ਅਮਰੀਕਾ ਤੋਂ ਭਾਰਤ ਲੈ ਆਈ CBI

ਕੌਣ ਹੈ ਅੰਗਦ ਸਿੰਘ ਚੰਡੋਕ, ਜਿਸਨੇ ਬੈਂਕ ਨੂੰ ਲਾਇਆ ਚੂਨਾ? ਅਮਰੀਕਾ ਤੋਂ ਭਾਰਤ ਲੈ ਆਈ CBI

Angad Singh Chandok: ਸੀਬੀਆਈ ਨੇ ਭਗੌੜੇ ਅੰਗਦ ਸਿੰਘ ਚੰਡੋਕ ਨੂੰ ਭਾਰਤ ਡਿਪੋਰਟ ਕਰ ਦਿੱਤਾ ਹੈ, ਉਸ ‘ਤੇ ਅਮਰੀਕਾ ‘ਚ ਰਹਿੰਦਿਆਂ ਇੱਕ ਵੱਡੇ ਅੰਤਰਰਾਸ਼ਟਰੀ ਆਨਲਾਈਨ ਧੋਖਾਧੜੀ ਰੈਕੇਟ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। Angad Singh Chandok: ਸੀਬੀਆਈ ਲੰਬੇ ਸਮੇਂ ਤੋਂ ਭਗੌੜੇ ਅੰਗਦ ਸਿੰਘ ਚੰਡੋਕ ਨੂੰ ਅਮਰੀਕਾ ਤੋਂ...