ਅਮਰੀਕੀ ਕੰਪਨੀਆਂ ‘ਤੇ ਲਗਾਇਆ ਟੈਕਸ ਲਿਆ ਵਾਪਸ ; ਕੈਨੇਡਾ ਅਮਰੀਕਾ ਨਾਲ ਮੁੜ ਸ਼ੁਰੂ ਕਰੇਗਾ ਵਪਾਰਕ ਗੱਲਬਾਤ

ਅਮਰੀਕੀ ਕੰਪਨੀਆਂ ‘ਤੇ ਲਗਾਇਆ ਟੈਕਸ ਲਿਆ ਵਾਪਸ ; ਕੈਨੇਡਾ ਅਮਰੀਕਾ ਨਾਲ ਮੁੜ ਸ਼ੁਰੂ ਕਰੇਗਾ ਵਪਾਰਕ ਗੱਲਬਾਤ

Canada rescinds tax on US tech firms: ਟਰੰਪ ਦੇ ਦਬਾਅ ਹੇਠ, ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਕੈਨੇਡਾ ਨੇ ਅਮਰੀਕੀ ਕੰਪਨੀਆਂ ‘ਤੇ ਲਗਾਇਆ ਗਿਆ ਤਕਨੀਕੀ ਟੈਕਸ ਵਾਪਸ ਲੈ ਲਿਆ ਹੈ। ਇਸ ਨਾਲ ਅਮਰੀਕਾ ਨਾਲ ਵਪਾਰਕ ਗੱਲਬਾਤ ਮੁੜ ਸ਼ੁਰੂ ਹੋਵੇਗੀ। ਕੈਨੇਡੀਅਨ ਸਰਕਾਰ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਵਪਾਰਕ...