Non-veg Milk: ਮਾਸਾਹਾਰੀ ਦੁੱਧ ਨੂੰ ਲੈ ਕੇ ਅਮਰੀਕਾ ਤੇ ਭਾਰਤ ਵਿਚਾਲੇ ਖੜਕੀ? ਭਾਰਤੀ ਨਹੀਂ ਪੀ ਸਕਦੇ ਅਮਰੀਕੀ Non-veg Milk

Non-veg Milk: ਮਾਸਾਹਾਰੀ ਦੁੱਧ ਨੂੰ ਲੈ ਕੇ ਅਮਰੀਕਾ ਤੇ ਭਾਰਤ ਵਿਚਾਲੇ ਖੜਕੀ? ਭਾਰਤੀ ਨਹੀਂ ਪੀ ਸਕਦੇ ਅਮਰੀਕੀ Non-veg Milk

What is Non-veg Milk?: ਭਾਰਤ ਵਿੱਚ ਸਦੀਆਂ ਤੋਂ ਦੁੱਧ ਨੂੰ ਪਵਿੱਤਰ ਤੇ ਪੌਸ਼ਟਿਕ ਭੋਜਨ ਮੰਨਿਆ ਜਾਂਦਾ ਰਿਹਾ ਹੈ। ਇਹ ਸਾਡੀ ਸੰਸਕ੍ਰਿਤੀ ਤੇ ਧਾਰਮਿਕ ਰਵਾਇਤਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਗਾਂ ਦਾ ਦੁੱਧ ਪੂਜਾ ਤੋਂ ਲੈ ਕੇ ਬੱਚਿਆਂ ਦੇ ਪੋਸ਼ਣ ਤੱਕ ਹਰ ਜਗ੍ਹਾ ਵਰਤਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਹਾਲ ਹੀ ਵਿੱਚ...