ਨਵਾਂ ਸ਼ਹਿਰ ਦੇ ਪਿੰਡ ਉਸਮਾਨਪੁਰ ‘ਚ ਗੋਲੀਆਂ ਮਾਰ ਕੇ 29 ਸਾਲਾਂ ਨੌਜਵਾਨ ਦਾ ਕਤਲ

ਨਵਾਂ ਸ਼ਹਿਰ ਦੇ ਪਿੰਡ ਉਸਮਾਨਪੁਰ ‘ਚ ਗੋਲੀਆਂ ਮਾਰ ਕੇ 29 ਸਾਲਾਂ ਨੌਜਵਾਨ ਦਾ ਕਤਲ

Nawanshahr News: ਸਾਰੀ ਵਾਰਦਾਤ ਤੋਂ ਪਹਿਲਾਂ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਡਾਂਗਾ ਦੇ ਨਾਲ ਤੋੜੇ ਦਿੱਤਾ ਗਿਆ ਤਾਂ ਜੋ ਕੁੱਝ ਰਿਕਾਰਡ ਨਾ ਹੋ ਸਕੇ। Youth Shot Dead: ਨਵਾਂ ਸ਼ਹਿਰ ਦੇ ਥਾਣਾ ਰਾਹੋਂ ਅਧੀਨ ਆਉਂਦੇ ਪਿੰਡ ਉਸਮਾਨਪੁਰ ‘ਚ ਗੋਲੀਆਂ ਚਲਣ ਦੀ ਵਾਰਦਾਤ ਵਾਪਰੀ ਹੈ। ਇਸ ਦੌਰਾਨ ਇੱਕ 29 ਸਾਲਾਂ...