Nation News ; Delhi ਦੇ ਉੱ ਨਰਸਿੰਗ ਹੋਮ ਵਿੱਚ ਲੱਗੀ ਭਿਆਨਕ ਅੱਗ, ਡੇਢ ਘੰਟੇ ਵਿੱਚ 10 ਫਾਇਰ ਇੰਜਣਾਂ ਨੇ ਪਾਇਆ ਕਾਬੂ

Nation News ; Delhi ਦੇ ਉੱ ਨਰਸਿੰਗ ਹੋਮ ਵਿੱਚ ਲੱਗੀ ਭਿਆਨਕ ਅੱਗ, ਡੇਢ ਘੰਟੇ ਵਿੱਚ 10 ਫਾਇਰ ਇੰਜਣਾਂ ਨੇ ਪਾਇਆ ਕਾਬੂ

Nation News ; ਮੰਗਲਵਾਰ ਰਾਤ ਨੂੰ ਦਿੱਲੀ ਦੇ ਉੱਤਮ ਨਗਰ ਵਿੱਚ ਇੱਕ ਨਰਸਿੰਗ ਹੋਮ ਵਿੱਚ ਅੱਗ ਲੱਗ ਗਈ। ਫਾਇਰ ਵਿਭਾਗ ਨੂੰ ਰਾਤ 8 ਵਜੇ ਸੂਚਨਾ ਮਿਲੀ, ਜਿਸ ਤੋਂ ਬਾਅਦ 10 ਗੱਡੀਆਂ ਮੌਕੇ ‘ਤੇ ਭੇਜੀਆਂ ਗਈਆਂ। ਡੇਢ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਪੁਲਿਸ ਅਨੁਸਾਰ ਅੱਗ ਰਿਕਾਰਡ ਸੈਕਸ਼ਨ ਵਿੱਚ...