ਅਯੁੱਧਿਆ ਰਾਮ ਮੰਦਰ ‘ਚ ਅੱਜ ਦੂਜੀ ਪ੍ਰਾਣ ਪ੍ਰਤਿਸ਼ਠਾ, ਰਾਮਲੱਲਾ ਤੋਂ ਬਾਅਦ ਹੁਣ ਵਿਰਾਜਮਾਨ ਹੋਏ ਰਾਜਾ ਰਾਮ, ਜਾਣੋ ਕੀ ਹੋਵੇਗਾ ਖਾਸ

ਅਯੁੱਧਿਆ ਰਾਮ ਮੰਦਰ ‘ਚ ਅੱਜ ਦੂਜੀ ਪ੍ਰਾਣ ਪ੍ਰਤਿਸ਼ਠਾ, ਰਾਮਲੱਲਾ ਤੋਂ ਬਾਅਦ ਹੁਣ ਵਿਰਾਜਮਾਨ ਹੋਏ ਰਾਜਾ ਰਾਮ, ਜਾਣੋ ਕੀ ਹੋਵੇਗਾ ਖਾਸ

Ram Darbar Pran Pratishtha: ਅੱਜ ਅਯੁੱਧਿਆ ਦੇ ਵਿਸ਼ਾਲ ਰਾਮ ਮੰਦਰ ਦੀ ਦੂਜੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ। ਆਓ ਜਾਣਦੇ ਹਾਂ ਰਾਮ ਮੰਦਰ ਵਿੱਚ ਦੂਜੀ ਵਾਰ ਪ੍ਰਾਣ ਪ੍ਰਤਿਸ਼ਠਾ ਕਿਉਂ ਕੀਤੀ ਗਈ, ਅੱਜ ਦਾ ਦਿਨ ਕਿਉਂ ਹੈ ਖਾਸ? Pran Pratishtha of Ram Darbar: ਰਾਮ ਦਰਬਾਰ ਦੀ ਦੂਜੀ ਪ੍ਰਾਣ ਪ੍ਰਤਿਸ਼ਠਾ ਗੰਗਾ ਦੁਸਹਿਰੇ ਯਾਨੀ 5 ਜੂਨ...