Uttarkashi Cloudburst: ਧਾਰਾਲੀ ‘ਚ ਬੱਦਲ ਫਟਣ ਕਾਰਨ ਭਿਆਨਕ ਹੜ੍ਹ, 10 ਤੋਂ 12 ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ

Uttarkashi Cloudburst: ਧਾਰਾਲੀ ‘ਚ ਬੱਦਲ ਫਟਣ ਕਾਰਨ ਭਿਆਨਕ ਹੜ੍ਹ, 10 ਤੋਂ 12 ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ

Uttarkashi Cloudburs; ਗੰਗੋਤਰੀ ਧਾਮ ਦੇ ਮੁੱਖ ਸਟਾਪ ਧਾਰਲੀ ਵਿੱਚ ਖੀਰ ਗੰਗਾ ਨਦੀ ਵਿੱਚ ਭਿਆਨਕ ਹੜ੍ਹ ਆਇਆ ਹੈ। ਹੜ੍ਹ ਕਾਰਨ 20 ਤੋਂ 25 ਹੋਟਲ ਅਤੇ ਹੋਮਸਟੇ ਤਬਾਹ ਹੋ ਗਏ ਹਨ। ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ 10 ਤੋਂ 12 ਮਜ਼ਦੂਰ ਦੱਬੇ ਹੋ ਸਕਦੇ ਹਨ। ਸਥਾਨਕ ਰਾਜੇਸ਼ ਪੰਵਾਰ ਦਾ ਕਹਿਣਾ ਹੈ ਕਿ ਖੀਰ ਗੰਗਾ ਦੇ...