ਗਾਜ਼ੀਆਬਾਦ ‘ਚ ਨਿਰਮਾਣ ਅਧੀਨ ਫੈਕਟਰੀ ‘ਚ ਹਾਦਸਾ, ਲੈਂਟਰ ਢਹਿਣ ਕਾਰਨ ਮਲਬੇ ਹੇਠ ਦੱਬੇ ਮਜ਼ਦੂਰ

ਗਾਜ਼ੀਆਬਾਦ ‘ਚ ਨਿਰਮਾਣ ਅਧੀਨ ਫੈਕਟਰੀ ‘ਚ ਹਾਦਸਾ, ਲੈਂਟਰ ਢਹਿਣ ਕਾਰਨ ਮਲਬੇ ਹੇਠ ਦੱਬੇ ਮਜ਼ਦੂਰ

Ghaziabad News: ਮੌਕੇ ‘ਤੇ ਪਹੁੰਚੇ ਲੋਕਾਂ ਨੇ ਮਜ਼ਦੂਰਾਂ ਨੂੰ ਲਿੰਟਲ ਹੇਠੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। Under-construction Lenter Collapsed in Factory: ਗਾਜ਼ੀਆਬਾਦ ਲੋਨੀ ਥਾਣੇ ਦੇ ਰੂਪ ਨਗਰ ਇੰਡਸਟਰੀਅਲ ਏਰੀਆ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ।...