Jio-Airtel ਨੂੰ ਟੱਕਰ ਦੇਣ ਲਈ ਹੁਣ Vodafone Idea ਲਿਆਇਆ ਇਹ ਨਵੇਂ ਸਸਤੇ ਪਲਾਨ

Jio-Airtel ਨੂੰ ਟੱਕਰ ਦੇਣ ਲਈ ਹੁਣ Vodafone Idea ਲਿਆਇਆ ਇਹ ਨਵੇਂ ਸਸਤੇ ਪਲਾਨ

Vodafone Idea new plans: ਆਪਣੇ ਉਪਭੋਗਤਾਵਾਂ ਦੇ ਅਨੁਭਵ ਨੂੰ ਵਧਾਉਣ ਅਤੇ ਨਵੇਂ ਸਾਲ ‘ਤੇ ਨਵੇਂ ਗਾਹਕਾਂ ਨੂੰ ਜੋੜਨ ਲਈ, Vi ਨੇ ਨਵੇਂ ਪਲਾਨ ਪੇਸ਼ ਕੀਤੇ ਹਨ। ਕੰਪਨੀ ਹੁਣ ਤੱਕ 3 ਪਲਾਨ ਪੇਸ਼ ਕਰ ਚੁੱਕੀ ਹੈ ਜਿਸ ‘ਚ ਅਸੀਮਤ ਡਾਟਾ ਵੀ ਸ਼ਾਮਲ ਹੈ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਯੋਜਨਾਵਾਂ ਬਾਰੇ। ਦੇਸ਼ ਵਿੱਚ...