ਵੀਅਤਨਾਮ ਵਿੱਚ ਵੱਡਾ ਹਾਦਸਾ, ਅਚਾਨਕ ਆਏ ਤੂਫਾਨ ‘ਚ ਸੈਲਾਨੀਆਂ ਦੀ ਪਲਟੀ ਕਿਸ਼ਤੀ , 34 ਲੋਕਾਂ ਦੀ ਮੌਤ, 8 ਲਾਪਤਾ

ਵੀਅਤਨਾਮ ਵਿੱਚ ਵੱਡਾ ਹਾਦਸਾ, ਅਚਾਨਕ ਆਏ ਤੂਫਾਨ ‘ਚ ਸੈਲਾਨੀਆਂ ਦੀ ਪਲਟੀ ਕਿਸ਼ਤੀ , 34 ਲੋਕਾਂ ਦੀ ਮੌਤ, 8 ਲਾਪਤਾ

Vietnam boat accident;ਵੀਅਤਨਾਮ ਦੇ ਹਾਲੋਂਗ ਖਾੜੀ ਵਿੱਚ ਸ਼ਨੀਵਾਰ ਨੂੰ ਤੂਫਾਨੀ ਮੌਸਮ ਕਾਰਨ ਇੱਕ ਸੈਲਾਨੀ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਹੈ। ਸਰਕਾਰੀ ਮੀਡੀਆ ਰਿਪੋਰਟਾਂ ਅਨੁਸਾਰ, ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਦੇ ਕਰੀਬ ਵਾਪਰਿਆ, ਜਦੋਂ ਕਿਸ਼ਤੀ ਵਿੱਚ ਕੁੱਲ 53 ਲੋਕ ਸਵਾਰ ਸਨ।...