Punjab News: ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ: 10000 ਰੁਪਏ ਰਿਸ਼ਵਤ ਲੈਂਦਾ ASI ਵਿਜੀਲੈਂਸ ਬਿਊਰੋ ਵੱਲੋਂ ਕਾਬੂ

Punjab News: ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ: 10000 ਰੁਪਏ ਰਿਸ਼ਵਤ ਲੈਂਦਾ ASI ਵਿਜੀਲੈਂਸ ਬਿਊਰੋ ਵੱਲੋਂ ਕਾਬੂ

‘ਲੱਖ ਦੀ ਲਾਹਣਤ ASI ਹਰਜੀਤ ਸਿੰਘ ਤੇਰੇ ‘ਤੇ’ ਇੱਧਰ ਦੇਖ , ਰਿਸ਼ਵਤ ਮੰਗਦੇ ਫੜੇ ਗਏ ਪੁਲਿਸ ਅਫਸਰ ਨੂੰ ਕੁੜੀ ਨੇ ਮੂਹਰੇ ਹੋ-ਹੋ ਪਾਈਆਂ ਲਾਹਣਤਾਂ, ‘ਤੂੰ ਅਨਾਥ ਦੀ ਧੀ ਨਾਲ ਜ਼ੁਲਮ ਕਰਦਾ ਰਿਹਾਂ’ Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ...