ਮੁੜ ਖਾਕੀ ਦਾਗਦਾਰ ! ਰਿਸ਼ਵਤਖੋਰ ASI ਨੇ ਵਿਜੀਲੈਂਸ ਅਫ਼ਸਰ ‘ਤੇ ਗੱਡੀ ਚੜ੍ਹਾਉਣ ਦੀ ਕੀਤੀ ਕੋਸ਼ਿਸ਼

ਮੁੜ ਖਾਕੀ ਦਾਗਦਾਰ ! ਰਿਸ਼ਵਤਖੋਰ ASI ਨੇ ਵਿਜੀਲੈਂਸ ਅਫ਼ਸਰ ‘ਤੇ ਗੱਡੀ ਚੜ੍ਹਾਉਣ ਦੀ ਕੀਤੀ ਕੋਸ਼ਿਸ਼

Punjab Vigilance Bureau: ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਪਹਿਲੀ ਕਿਸ਼ਤ ਵਜੋਂ 20 ਹਜ਼ਾਰ ਰੁਪਏ ਦੇਣ ਲਈ ਰਾਜ਼ੀ ਹੋ ਗਿਆ ਸੀ। ਪਰ ਉਸਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ। ASI rammed his car into a Vigilance Inspector: ਵਿਜੀਲੈਂਸ ਬਿਊਰੋ ਦੀ ਟੀਮ ਮੋਹਾਲੀ ਪੁਲਿਸ ਵਿੱਚ ਤਾਇਨਾਤ ਇੱਕ ASI ਨੂੰ ਰਿਸ਼ਵਤਖੋਰੀ ਦੇ...