Dhanush ਨੇ ‘D54’ ਦੀ ਸ਼ੂਟਿੰਗ ਹੋਈ ਸ਼ੁਰੂ , ਕਿਹਾ- ‘ਕਈ ਵਾਰ ਆਲੇ-ਦੁਆਲੇ ਰਹਿਣਾ ਹੁੰਦਾ ਖ਼ਤਰਨਾਕ…

Dhanush ਨੇ ‘D54’ ਦੀ ਸ਼ੂਟਿੰਗ ਹੋਈ ਸ਼ੁਰੂ , ਕਿਹਾ- ‘ਕਈ ਵਾਰ ਆਲੇ-ਦੁਆਲੇ ਰਹਿਣਾ ਹੁੰਦਾ ਖ਼ਤਰਨਾਕ…

Dhanush Started Shooting: ਸਾਊਥ ਸੁਪਰਸਟਾਰ ਧਨੁਸ਼ ਲੰਬੇ ਸਮੇਂ ਤੋਂ ਰੁੱਝੇ ਹੋਏ ਹਨ। ਉਹ ਹਾਲ ਹੀ ਵਿੱਚ ਫਿਲਮ ‘ਕੁਬੇਰ’ ਵਿੱਚ ਨਜ਼ਰ ਆਏ ਸਨ। ਇਸ ਫਿਲਮ ਨੇ ਬਾਕਸ ਆਫਿਸ ‘ਤੇ ਵਧੀਆ ਪ੍ਰਦਰਸ਼ਨ ਕੀਤਾ ਹੈ। ਉਸਨੇ ਹਾਲ ਹੀ ਵਿੱਚ ਬਾਲੀਵੁੱਡ ਫਿਲਮ ‘ਤੇਰੇ ਇਸ਼ਕ ਮੇਂ’ ਦੀ ਸ਼ੂਟਿੰਗ ਪੂਰੀ ਕੀਤੀ ਹੈ।...