ਪੰਜਾਬ ਭਾਜਪਾ ਇੰਚਾਰਜ ਰੁਪਾਨੀ ਪਹੁੰਚੇ ਲੁਧਿਆਣਾ, ਭਾਜਪਾ ਆਗੂਆਂ ਨੇ ਉਪ ਚੋਣਾਂ ਸਬੰਧੀ ਬੰਦ ਕਮਰਾ ਕੀਤੀ ਮੀਟਿੰਗ

ਪੰਜਾਬ ਭਾਜਪਾ ਇੰਚਾਰਜ ਰੁਪਾਨੀ ਪਹੁੰਚੇ ਲੁਧਿਆਣਾ, ਭਾਜਪਾ ਆਗੂਆਂ ਨੇ ਉਪ ਚੋਣਾਂ ਸਬੰਧੀ ਬੰਦ ਕਮਰਾ ਕੀਤੀ ਮੀਟਿੰਗ

Punjab News: ਭਾਜਪਾ ਦੇ ਸੂਬਾ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਅੱਜ ਲੁਧਿਆਣਾ ਪਹੁੰਚੇ। ਰੂਪਾਨੀ ਨੇ ਅੱਜ ਜ਼ਿਲ੍ਹਾ ਅਧਿਕਾਰੀਆਂ ਅਤੇ ਵਰਕਰਾਂ ਨਾਲ ਬੰਦ ਕਮਰੇ ਵਿੱਚ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕੀ ਚਰਚਾ ਹੋਈ, ਇਸ ਬਾਰੇ ਮੀਡੀਆ ਨੂੰ ਵੀ ਕੁਝ ਨਹੀਂ ਦੱਸਿਆ ਗਿਆ। ਸੂਤਰਾਂ ਅਨੁਸਾਰ, ਭਾਜਪਾ ਹਾਈਕਮਾਨ...