ਰਾਏਕੋਟ ਦੇ ਪਿੰਡ ਆਂਡਲੂ ‘ਚ ਪ੍ਰਵਾਸੀ ਨੇ ਧਮਕਾਏ ਪਿੰਡਵਾਸੀ, ਸੋਸ਼ਲ ਮੀਡੀਆ ‘ਤੇ ਵੀਡੀਓ ‘ਚ ਸਬਕ ਸਿਖਾਉਣ ਦੀ ਦਿੱਤੀ ਧਮਕੀ

ਰਾਏਕੋਟ ਦੇ ਪਿੰਡ ਆਂਡਲੂ ‘ਚ ਪ੍ਰਵਾਸੀ ਨੇ ਧਮਕਾਏ ਪਿੰਡਵਾਸੀ, ਸੋਸ਼ਲ ਮੀਡੀਆ ‘ਤੇ ਵੀਡੀਓ ‘ਚ ਸਬਕ ਸਿਖਾਉਣ ਦੀ ਦਿੱਤੀ ਧਮਕੀ

Raikot village Andlu: ਪਿੰਡ ਦੇ ਸਰਪੰਚ ਨੇ ਕਿਹਾ ਕਿ ਇਸ ਮਸਲੇ ਵਿਚ ਸਾਰਾ ਪਿੰਡ ਇੱਕ-ਜੁੱਟ ਹੈ ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖ ਦੇ ਹੋਏ ਪੰਚਾਇਤ ਵੱਲੋਂ ਦਿਨ-ਰਾਤ ਨਿਗ੍ਹਾ ਰੱਖੀ ਜਾ ਰਹੀ ਹੈ। Migrant threatens villagers Video Viral: ਲੁਧਿਆਣਾ ਦੇ ਰਾਏਕੋਟ ਦੇ ਪਿੰਡ ਆਂਡਲੂ ਤੋਂ ਹੈਰਾਨ ਕਰਨਵ ਵਾਲੀ ਖ਼ਬਰ ਸਾਹਮਣੇ ਆਈ...