ਪਿੰਡ ਬੱਟੜਿਆਣਾ ‘ਚ ਮੌਜੂਦਾ ਸਰਪੰਚ ‘ਤੇ ਲੱਗੇ ਗੰਭੀਰ ਇਲਜ਼ਾਮ, ਪਿੰਡ ਵਾਸੀਆਂ ਨੇ ਕਾਰਵਾਈ ਦੀ ਕੀਤੀ ਮੰਗ

ਪਿੰਡ ਬੱਟੜਿਆਣਾ ‘ਚ ਮੌਜੂਦਾ ਸਰਪੰਚ ‘ਤੇ ਲੱਗੇ ਗੰਭੀਰ ਇਲਜ਼ਾਮ, ਪਿੰਡ ਵਾਸੀਆਂ ਨੇ ਕਾਰਵਾਈ ਦੀ ਕੀਤੀ ਮੰਗ

Sangror illegalMining; ਸੰਗਰੂਰ ਦੇ ਪਿੰਡ ਬੱਟੜਿਆਣਾ ਦੇ ਵਿੱਚ ਪਿੰਡ ਦੇ ਲੋਕ ਮੌਜੂਦਾ ਸਰਪੰਚ ਬਲਜੀਤ ਕੌਰ ਅਤੇ ਉਨਾਂ ਦੇ ਪਤੀ ਬਿੰਦਰ ਸਿੰਘ ਦੇ ਖਿਲਾਫ ਹੀ ਹੋ ਗਏ। ਦੱਸ ਦਈਏ ਕਿ ਪਿੰਡ ਬੱਟੜਿਆਣਾ ਵਿੱਚ ਪਿੰਡ ਦੇ ਲੋਕਾਂ ਨੇ ਇਲਜ਼ਾਮ ਲਗਾਏ ਹਨ ਕੀ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਦੇ ਲਈ ਪਿੰਡ ਦੇ ਸਰਪੰਚ ਨੇ ਪਿੰਡ ‘ਚ 25...