Punjab News: ਮਾਮੂਲੀ ਝਗੜੇ ਤੋਂ ਬਾਅਦ ਵਾਲੀਬਾਲ ਖਿਡਾਰੀ ਦੀ ਹੱਤਿਆ, ਦੋਸ਼ੀ ਫਰਾਰ

Punjab News: ਮਾਮੂਲੀ ਝਗੜੇ ਤੋਂ ਬਾਅਦ ਵਾਲੀਬਾਲ ਖਿਡਾਰੀ ਦੀ ਹੱਤਿਆ, ਦੋਸ਼ੀ ਫਰਾਰ

Punjab News: ਖਡੂਰ ਸਾਹਿਬ ਵਿੱਚ ਮੰਗਲਵਾਰ ਸ਼ਾਮ ਨੂੰ ਵਾਲੀਬਾਲ ਖਿਡਾਰੀ ਬਿਬੇਕਬੀਰ ਸਿੰਘ (18) ਦਾ ਪੱਥਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਥਾਣਾ ਸਰਹਾਲੀ ਅਧੀਨ ਪੈਂਦੇ ਪਿੰਡ ਠੱਠਾ ਵਿੱਚ ਵਾਪਰੀ। ਥਾਣਾ ਇੰਚਾਰਜ ਬਰਜਿੰਦਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ...