Mohali ਦੇ ਪਿੰਡਾਂ ‘ਚ ਵੱਡਾ ਬਦਲਾਅ! ਇਕਦਮ ਅਸਮਾਨੀ ਚੜ੍ਹੇ ਜ਼ਮੀਨਾਂ ਦੇ ਰੇਟ,

Mohali ਦੇ ਪਿੰਡਾਂ ‘ਚ ਵੱਡਾ ਬਦਲਾਅ! ਇਕਦਮ ਅਸਮਾਨੀ ਚੜ੍ਹੇ ਜ਼ਮੀਨਾਂ ਦੇ ਰੇਟ,

ਪੰਜਾਬ ਦੇ ਮੋਹਾਲੀ ਸ਼ਹਿਰ ਨਾਲ ਲੱਗਦੇ ਪਿੰਡਾਂ ਦੇ ਮਾਸਟਰ ਪਲਾਨ ਵਿੱਚ ਸੋਧ ਕੀਤੀ ਜਾ ਰਹੀ ਹੈ। ਇਥੋਂ ਦੀ ਖੇਤੀਯੋਗ ਜ਼ਮੀਨ ਨੂੰ ਹੁਣ ਰਿਹਾਇਸ਼ੀ ਇਲਾਕੇ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਟਾਊਨ ਐਂਡ ਕੈਂਟਰੀ ਪਲਾਨਿੰਗ ਵਿਭਾਗ ਦੇ ਡਾਇਰੈਕਟਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ...