ਨੇਪਾਲ ‘ਚ ਫਸਿਆ ਅੰਮ੍ਰਿਤਸਰ ਤੋਂ 92 ਸ਼ਰਧਾਲੂਆਂ ਦਾ ਜੱਥਾ

ਨੇਪਾਲ ‘ਚ ਫਸਿਆ ਅੰਮ੍ਰਿਤਸਰ ਤੋਂ 92 ਸ਼ਰਧਾਲੂਆਂ ਦਾ ਜੱਥਾ

Janakpur Dham: ਫਿਲਹਾਲ ਇਹ ਜੱਥਾ ਕਰਫਿਊ, ਅੱਗਜ਼ਨੀ ਅਤੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਰਾਤ ਨੂੰ ਨੇਪਾਲ ਸਰਹੱਦ ‘ਤੇ ਪਹੁੰਚਿਆ। Pilgrims from Amritsar stuck in Nepal: ਇਨ੍ਹੀਂ ਦਿਨੀਂ ਨੇਪਾਲ ‘ਚ ਹਾਲਾਤ ਬਹੁਤ ਬੇਕਾਬੂ ਹੋ ਗਏ ਹਨ। ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਸਰਕਾਰ ਲੋਕਾਂ ਦੇ ਗੁੱਸੇ ‘ਤੇ ਕਾਬੂ...