Monalisa Viral Girl: ਹਾਰ ਵੇਚਣ ਵਾਲੀ ਮੋਨਾਲੀਸਾ ਹੁਣ ਬੈਠੀ 1 ਕਰੋੜ ਦੀ ਗੱਡੀ ‘ਚ, ਦਿਖਾਇਆ ਨਵਾਂ ਟਸ਼ਨ

Monalisa Viral Girl: ਹਾਰ ਵੇਚਣ ਵਾਲੀ ਮੋਨਾਲੀਸਾ ਹੁਣ ਬੈਠੀ 1 ਕਰੋੜ ਦੀ ਗੱਡੀ ‘ਚ, ਦਿਖਾਇਆ ਨਵਾਂ ਟਸ਼ਨ

Monalisa Viral Girl/ਸਤਿੰਦਰਪਾਲ ਕੌਰ: ਕਹਿੰਦੇ ਨੇ ਸਾਦਗੀ ਨੂੰ ਸੁੰਦਰਤਾ ਦੀ ਲੋੜ ਨਹੀਂ ਹੁੰਦੀ , ਅੱਖਾਂ ‘ਚ ਡੂੰਘਾਈ ਤੇ ਸ਼ਬਦਾ ‘ਚ ਸੱਚਾਈ ਜਲਦ ਹੀ ਦਿਲਾਂ ਤੱਕ ਪਹੁੰਚ ਜਾਂਦੀ ਹੈ। ਕੁਝ ਅਜਿਹਾ ਹੀ ਹੋਇਆ ਜਦੋਂ ਮੱਧ ਪ੍ਰਦੇਸ਼ ਦੀ ਮੋਨਾਲੀਸਾ ਨਾਮ ਦੀ ਇੱਕ ਕੁੜੀ ਮਹਾਂਕੁੰਭ ​​ਵਿੱਚ ਹਾਰ ਵੇਚਦੇ ਕੈਮਰੇ ਵਿੱਚ ਕੈਦ ਹੋ...