ਭਗਵੇ ਕੱਪੜੇ ਨਾਲ ਮਜ਼ਾਕ ਕਰਨਾ ਇਸ ਪੰਜਾਬੀ ਗਾਇਕ ਨੂੰ ਪੈ ਗਿਆ ਮਹਿੰਗਾ, ਹੁਣ ਫਸਿਆ ਕਸੂਤਾ

ਭਗਵੇ ਕੱਪੜੇ ਨਾਲ ਮਜ਼ਾਕ ਕਰਨਾ ਇਸ ਪੰਜਾਬੀ ਗਾਇਕ ਨੂੰ ਪੈ ਗਿਆ ਮਹਿੰਗਾ, ਹੁਣ ਫਸਿਆ ਕਸੂਤਾ

ਗਾਇਕ ਇੰਦਰ ਪੰਡੋਰੀ ਦੇ ਗੀਤ ਦੇ ਇੱਕ ਸੀਨ ਨੇ ਖੜ੍ਹਾ ਕਰ ਦਿੱਤਾ ਨਵਾਂ ਤੂਫ਼ਾਨ  ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਗਾਇਕ ਇੰਦਰ ਪੰਡੋਰੀ ਦੇ ਗੀਤ ਨੇ ਇੱਕ ਨਵਾੰ ਵਿਵਾਦ ਖੜਾ ਕਰ ਦਿੱਤਾ ਹੈ, ਗਾਇਕ ‘ਤੇ ਇਲਜ਼ਾਮ ਨੇ ਕਿ ਗਾਣੇ ਦੇ ਸੀਨ ਵਿੱਚ ਗਾਇਕ ਭਗਵਾ ਕੱਪੜੇ ਪਾ ਕੇ ਹਿੰਦੂ ਧਰਮ ਦੇ ਕਈ ਚਿੰਨਾਂ ਦੀ ਵਰਤੋਂ ਕਰਕੇ ਉਨ੍ਹਾਂ ਦਾ ਮਜ਼ਾਕ ਉਡਾ...