ਹਨ੍ਹੇਰੀ-ਤੂਫਾਨ ਵੀ ਨਾ ਰੋਕ ਸਕਿਆ ਇਸ ਜੋੜੇ ਦੇ ਵਿਆਹ ਨੂੰ, ਗੋਡਿਆਂ ਤੱਕ ਪਾਣੀ, ਮੀਂਹ ਵਿੱਚ ਡੁੱਬਿਆ ਚਰਚ, ਬਣਿਆ ਪਿਆਰ ਦੀ ਮਿਸਾਲ

ਹਨ੍ਹੇਰੀ-ਤੂਫਾਨ ਵੀ ਨਾ ਰੋਕ ਸਕਿਆ ਇਸ ਜੋੜੇ ਦੇ ਵਿਆਹ ਨੂੰ, ਗੋਡਿਆਂ ਤੱਕ ਪਾਣੀ, ਮੀਂਹ ਵਿੱਚ ਡੁੱਬਿਆ ਚਰਚ, ਬਣਿਆ ਪਿਆਰ ਦੀ ਮਿਸਾਲ

Wedding during flood: ਇਸ ਜੋੜੇ ਨੇ ਭਾਰੀ ਮੀਂਹ ਅਤੇ ਤੂਫ਼ਾਨ ਦੇ ਵਿਚਕਾਰ ਵਿਆਹ ਕਰਵਾ ਲਿਆ। ਪੂਰਾ ਚਰਚ ਗੋਡਿਆਂ ਤੱਕ ਪਾਣੀ ਵਿੱਚ ਡੁੱਬ ਗਿਆ ਸੀ, ਪਰ ਜੋੜੇ ਨੇ ਫੈਸਲਾ ਕੀਤਾ ਸੀ ਕਿ ਕੁਝ ਵੀ ਹੋਵੇ, ਉਨ੍ਹਾਂ ਦਾ ਵਿਆਹ ਉਸੇ ਦਿਨ ਹੋਵੇਗਾ। Tropical storm Wipha wedding: ਫਿਲੀਪੀਨਜ਼ ਦੇ ਬੁਲਾਕਨ ਸ਼ਹਿਰ ਵਿੱਚ ਇਤਿਹਾਸਕ...