ਸੰਨਿਆਸ ਲੈਣ ਦਾ ਫੈਸਲਾ ਕਰਨ ਮਗਰੋਂ ਵ੍ਰਿੰਦਾਵਨ ਪਹੁੰਚੇ ਕਿੰਗ ਕੋਹਲੀ ਤੇ ਅਨੁਸ਼ਕਾ ਸ਼ਰਮਾ, ਪ੍ਰੇਮਾਨੰਦ ਮਹਾਰਾਜ ਨਾਲ ਵੀ ਕਰਨਗੇ ਮੁਲਾਕਾਤ

ਸੰਨਿਆਸ ਲੈਣ ਦਾ ਫੈਸਲਾ ਕਰਨ ਮਗਰੋਂ ਵ੍ਰਿੰਦਾਵਨ ਪਹੁੰਚੇ ਕਿੰਗ ਕੋਹਲੀ ਤੇ ਅਨੁਸ਼ਕਾ ਸ਼ਰਮਾ, ਪ੍ਰੇਮਾਨੰਦ ਮਹਾਰਾਜ ਨਾਲ ਵੀ ਕਰਨਗੇ ਮੁਲਾਕਾਤ

Virat Kohli visit Premanand Maharaj: ਵਿਰਾਟ-ਅਨੁਸ਼ਕਾ ਨੇ ਆਸ਼ਰਮ ਦਾ ਕੰਮ ਦੇਖਿਆ ਅਤੇ ਸਮਝਿਆ। ਇਹ ਵਿਰਾਟ ਕੋਹਲੀ ਦੀ ਵ੍ਰਿੰਦਾਵਨ ਦੀ ਤੀਜੀ ਫੇਰੀ ਸੀ। Virat Kohli and Anushka Sharma in Vridavan: ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਅਗਲੇ ਦਿਨ ਵਿਰਾਟ ਕੋਹਲੀ ਮਥੁਰਾ ਦੇ ਵ੍ਰਿੰਦਾਵਨ ਪਹੁੰਚੇ। ਮੰਗਲਵਾਰ ਸਵੇਰੇ...