IPL 2025: ਮੋਹਾਲੀ ਦੇ ਮੈਦਾਨ ‘ਤੇ PBKS vs RCB ਵਿਚਕਾਰ ਅੱਜ ਹੋਵੇਗਾ  ਇਤਿਹਾਸਕ ਮੁਕਾਬਲਾ

IPL 2025: ਮੋਹਾਲੀ ਦੇ ਮੈਦਾਨ ‘ਤੇ PBKS vs RCB ਵਿਚਕਾਰ ਅੱਜ ਹੋਵੇਗਾ ਇਤਿਹਾਸਕ ਮੁਕਾਬਲਾ

IPL 2025; PBKS vs RCB Match:ਅੱਜ ਯਾਨੀ 20 ਅਪ੍ਰੈਲ ਸ਼ਾਮ ਨੂੰ ਮੋਹਾਲੀ ਦੇ ਮੈਦਾਨ ‘ਤੇ ਇੱਕ ਇਤਿਹਾਸਕ ਮੈਚ ਖੇਡਿਆ ਜਾਵੇਗਾ, ਜਿੱਥੇ ਰਾਇਲ ਚੈਲੇਂਜਰਜ਼ ਬੰਗਲੌਰ ਦੇ ‘ਕਿੰਗ’ ਵਿਰਾਟ ਕੋਹਲੀ ਅਤੇ ਪੰਜਾਬ ਕਿੰਗਜ਼ ਆਹਮੋ-ਸਾਹਮਣੇ ਹੋਣਗੇ। ਵਿਰਾਟ ਕੋਹਲੀ ਨੇ ਭਾਵੇਂ ਹੀ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਵੱਧ 8253...