ਸ਼ਿਮਲਾ ਵਿੱਚ ਰਿਜ ‘ਤੇ ਵੀਰਭੱਦਰ ਦੀ ਮੂਰਤੀ ਸਥਾਪਿਤ : ਮੰਤਰੀ ਵਿਕਰਮਾਦਿੱਤਿਆ ਨੇ ਇਸ ਲਈ ਰੋਂਦੇ ਹੋਏ ਦੇ ਦਿੱਤਾ ਸੀ ਅਸਤੀਫਾ

ਸ਼ਿਮਲਾ ਵਿੱਚ ਰਿਜ ‘ਤੇ ਵੀਰਭੱਦਰ ਦੀ ਮੂਰਤੀ ਸਥਾਪਿਤ : ਮੰਤਰੀ ਵਿਕਰਮਾਦਿੱਤਿਆ ਨੇ ਇਸ ਲਈ ਰੋਂਦੇ ਹੋਏ ਦੇ ਦਿੱਤਾ ਸੀ ਅਸਤੀਫਾ

Virbhader Singh Statue; ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਸ਼ਿਮਲਾ ਦੇ ਰਿਜ ‘ਤੇ ਆਪਣੇ ਪਿਤਾ ਅਤੇ 6 ਵਾਰ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਮੂਰਤੀ ਨਾ ਲਗਾਉਣ ਕਾਰਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਉਨ੍ਹਾਂ ਦੀ ਇੱਛਾ ਪੂਰੀ ਹੋ ਗਈ ਹੈ। ਵੀਰਭੱਦਰ ਸਿੰਘ ਦੀ ਮੂਰਤੀ...