America ਦੇ ਵਰਜੀਨੀਆ ਰਾਜ ਵਿੱਚ ਸਮੂਹਿਕ ਗੋਲੀਬਾਰੀ, ਤਿੰਨ ਦੀ ਹੋਈ ਮੌਤ

America ਦੇ ਵਰਜੀਨੀਆ ਰਾਜ ਵਿੱਚ ਸਮੂਹਿਕ ਗੋਲੀਬਾਰੀ, ਤਿੰਨ ਦੀ ਹੋਈ ਮੌਤ

America ਵਿੱਚ ਬੰਦੂਕ ਹਿੰਸਾ ਰੁਕਣ ਦਾ ਕੋਈ ਸੰਕੇਤ ਨਹੀਂ ਮਿਲ ਰਿਹਾ ਹੈ। ਹੁਣ ਵਰਜੀਨੀਆ ਦੇ ਸਪੌਟਸਿਲਵੇਨੀਆ ਕਾਉਂਟੀ ਵਿੱਚ ਇੱਕ ਟਾਊਨਹਾਊਸ ਕੈਂਪਸ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਮਲਾ ਮੰਗਲਵਾਰ ਸ਼ਾਮ 5:30 ਵਜੇ (ਸਥਾਨਕ ਸਮੇਂ ਅਨੁਸਾਰ) ਓਲਡ ਗ੍ਰੀਨਵਿਚ ਸਰਕਲ ਖੇਤਰ...