ਏਅਰ ਇੰਡੀਆ ਜਹਾਜ਼ ਹਾਦਸੇ ਤੋਂ ਬਚੇ ਵਿਸ਼ਵਾਸ ਕੁਮਾਰ ਰਮੇਸ਼ ਦਾ ਨਵਾਂ ਵੀਡੀਓ, ਤੁਹਾਨੂੰ ਆਪਣੀਆਂ ਅੱਖਾਂ ‘ਤੇ ਨਹੀਂ ਹੋਵੇਗਾ ਵਿਸ਼ਵਾਸ !

ਏਅਰ ਇੰਡੀਆ ਜਹਾਜ਼ ਹਾਦਸੇ ਤੋਂ ਬਚੇ ਵਿਸ਼ਵਾਸ ਕੁਮਾਰ ਰਮੇਸ਼ ਦਾ ਨਵਾਂ ਵੀਡੀਓ, ਤੁਹਾਨੂੰ ਆਪਣੀਆਂ ਅੱਖਾਂ ‘ਤੇ ਨਹੀਂ ਹੋਵੇਗਾ ਵਿਸ਼ਵਾਸ !

Ahmadabad Plane Crash: ‘ਜਾਕੋ ਰਾਖੇ ਸਾਈਆਂ, ਮਾਰ ਸਾਕੇ ਨਾ ਕੋਈ’ ਵਾਕ ਦੀ ਜਿਉਂਦੀ ਜਾਗਦੀ ਉਦਾਹਰਣ ਬਣੇ ਵਿਸ਼ਵਾਸ ਕੁਮਾਰ ਰਮੇਸ਼ ਹਾਲ ਹੀ ਵਿੱਚ ਸਾਹਮਣੇ ਆਏ ਹਨ। ਵਿਸ਼ਵਾਸ ਕੁਮਾਰ ਰਮੇਸ਼ ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਵਿੱਚ ਬਚੇ ਇੱਕੋ ਇੱਕ ਯਾਤਰੀ ਹਨ। ਜਹਾਜ਼ ਵਿੱਚ ਸਵਾਰ ਬਾਕੀ 241 ਲੋਕਾਂ ਦੀ...