Vivo ਲਿਆ ਰਿਹਾ ਹੈ ਭਾਰਤ ਦਾ ‘ਸਭ ਤੋਂ ਵੱਡਾ ਬੈਟਰੀ’ ਬੈਕਅੱਪ ਸਮਾਰਟਫੋਨ! ਲਾਂਚ ਤੋਂ ਪਹਿਲਾਂ ਹੀ ਲੀਕ ਹੋਈ ਕੀਮਤ

Vivo ਲਿਆ ਰਿਹਾ ਹੈ ਭਾਰਤ ਦਾ ‘ਸਭ ਤੋਂ ਵੱਡਾ ਬੈਟਰੀ’ ਬੈਕਅੱਪ ਸਮਾਰਟਫੋਨ! ਲਾਂਚ ਤੋਂ ਪਹਿਲਾਂ ਹੀ ਲੀਕ ਹੋਈ ਕੀਮਤ

Vivo T4 5G launched smartphone: Vivo T4 5G ਸਮਾਰਟਫੋਨ ਦੀ ਟੀਜ਼ਰ ਇਮੇਜ ਨੇ ਇਸ ਆਉਣ ਵਾਲੇ ਡਿਵਾਈਜ਼ ਦੇ ਡਿਜ਼ਾਈਨ ਦਾ ਵੀ ਖੁਲਾਸਾ ਕੀਤਾ ਹੈ। ਇਸ ਫੋਨ ਨੂੰ ਇੱਕ ਗੋਲ ਕੈਮਰਾ ਮੋਡਿਊਲ ਨਾਲ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਫੋਨ ਦੇ ਕਲਰ ਆਪਸ਼ਨਜ਼ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ। ਇੱਥੇ ਅਸੀਂ ਤੁਹਾਨੂੰ ਇਸ ਫੋਨ ਬਾਰੇ...