ਦਿੱਲੀ ‘ਚ Euro -4 ਬੱਸਾਂ ਦੇ ਦਾਖਲੇ ‘ਤੇ ਪਾਬੰਦੀ, Punjab Roadways ਜਲਦੀ ਹੀ 19 ਏਸੀ Euro -6 Volvo ਖਰੀਦੇਗਾ

ਦਿੱਲੀ ‘ਚ Euro -4 ਬੱਸਾਂ ਦੇ ਦਾਖਲੇ ‘ਤੇ ਪਾਬੰਦੀ, Punjab Roadways ਜਲਦੀ ਹੀ 19 ਏਸੀ Euro -6 Volvo ਖਰੀਦੇਗਾ

Volvo Euro -6 bus; ਦਿੱਲੀ ਵਿੱਚ ਬੀ-6 ਅਤੇ ਯੂਰੋ-4 ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ ਦੇ ਨਾਲ, ਹੁਣ ਪੰਜਾਬ ਵੀ ਨਵੀਆਂ ਯੂਰੋ-6 ਵੋਲਵੋ ਖਰੀਦੇਗਾ। ਪੰਜਾਬ ਰੋਡਵੇਜ਼ ਨੇ 19 ਨਵੀਆਂ ਏਸੀ ਯੂਰੋ-6 ਵੋਲਵੋ ਬੱਸਾਂ ਖਰੀਦਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਲਈ ਹਰੀ ਝੰਡੀ ਦੇ ਦਿੱਤੀ ਹੈ। ਟੈਂਡਰ 6 ਜੂਨ ਨੂੰ...