ਅੰਮ੍ਰਿਤਸਰ ਬਾਜ਼ਾਰ ਵਿਚਾਲੇ ਢਹਿ ਗਈ 3 ਮੰਜ਼ਿਲਾਂ ਇਮਾਰਤ

ਅੰਮ੍ਰਿਤਸਰ ਬਾਜ਼ਾਰ ਵਿਚਾਲੇ ਢਹਿ ਗਈ 3 ਮੰਜ਼ਿਲਾਂ ਇਮਾਰਤ

Punjab Breaking News: ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰ ਦੇ ਵਹੀਆ ਵਾਲਾ ਬਾਜ਼ਾਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇੱਕ ਤਿੰਨ ਮੰਜ਼ਿਲਾ ਪੁਰਾਣੀ ਇਮਾਰਤ ਢਹਿ ਗਈ। ਮੰਗਲਵਾਰ ਸਵੇਰੇ ਵਾਪਰੇ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ। ਪੁਰਾਣੀ ਇਮਾਰਤ ਖਾਲੀ ਹੋਣ ਕਾਰਨ ਵੱਡਾ ਹਾਦਸਾ ਟਲਿਆ ਮੌਕੇ ‘ਤੇ...