ਵਕਫ਼ ਐਕਟ ਖ਼ਿਲਾਫ਼ ਬੰਗਾਲ ਵਿੱਚ ਫਿਰ ਭੜਕੀ ਹਿੰਸਾ, ਪਰਗਨਾ ਜ਼ਿਲ੍ਹੇ ‘ਚ ਪੁਲਿਸ ਦੀਆਂ ਸਾੜੀਆਂ ਗਈਆਂ ਗੱਡੀਆਂ

ਵਕਫ਼ ਐਕਟ ਖ਼ਿਲਾਫ਼ ਬੰਗਾਲ ਵਿੱਚ ਫਿਰ ਭੜਕੀ ਹਿੰਸਾ, ਪਰਗਨਾ ਜ਼ਿਲ੍ਹੇ ‘ਚ ਪੁਲਿਸ ਦੀਆਂ ਸਾੜੀਆਂ ਗਈਆਂ ਗੱਡੀਆਂ

Waqf Bill Protest:ਵਕਫ਼ ਸੋਧ ਐਕਟ ਵਿਰੁੱਧ ਸੋਮਵਾਰ (14 ਅਪ੍ਰੈਲ, 2025) ਨੂੰ ਪੱਛਮੀ ਬੰਗਾਲ ਵਿੱਚ ਇੱਕ ਵਾਰ ਫਿਰ ਹਿੰਸਾ ਭੜਕ ਉੱਠੀ ਹੈ। ਦੱਖਣੀ 24 ਪਰਗਨਾ ਦੇ ਭੰਗਰ ਵਿੱਚ, ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਭਾਰੀ ਭੰਨਤੋੜ ਵੀ ਕੀਤੀ। ਇਸ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ...