6,080 ਮੀਟਰ ਉੱਚੀ ‘ਸ਼ਿੰਕੁਨ ਈਸਟ’ ਚੋਟੀ ਤੋਂ ਪੰਜਾਬ ਪੁਲਿਸ ਦੇ ਐਸ.ਪੀ. ਗੁਰਜੋਤ ਸਿੰਘ ਕਲੇਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਦਾ ਸੰਦੇਸ਼

6,080 ਮੀਟਰ ਉੱਚੀ ‘ਸ਼ਿੰਕੁਨ ਈਸਟ’ ਚੋਟੀ ਤੋਂ ਪੰਜਾਬ ਪੁਲਿਸ ਦੇ ਐਸ.ਪੀ. ਗੁਰਜੋਤ ਸਿੰਘ ਕਲੇਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਦਾ ਸੰਦੇਸ਼

ਲਾਹੌਲ (ਹਿਮਾਚਲ ਪ੍ਰਦੇਸ਼)/ਮੋਹਾਲੀ, 24 ਜੁਲਾਈ: ਨਸ਼ਿਆਂ ਵਿਰੁੱਧ ਲੜਾਈ ਵਿਚ ਸਮਰਪਿਤ ਪੰਜਾਬ ਪੁਲਿਸ ਦੇ ਐਸ.ਪੀ. ਗੁਰਜੋਤ ਸਿੰਘ ਕਲੇਰ ਨੇ ਹਿਮਾਚਲ ਪ੍ਰਦੇਸ਼ ਦੀ ਉੱਚਾਈ ਵਾਲੀ ਸ਼ਿੰਕੁਨ ਈਸਟ ਚੋਟੀ (6,080 ਮੀਟਰ) ਨੂੰ ਫਤਹ ਕਰਕੇ ਨਾਂ ਸਿਰਫ ਤਿਰੰਗਾ ਲਹਿਰਾਇਆ, ਸਗੋਂ “ਯੁੱਧ ਨਸ਼ਿਆਂ ਵਿਰੁੱਧ” ਦਾ ਜੋਸ਼ੀਲਾ ਸੰਦੇਸ਼ ਵੀ ਦਿੱਤਾ।...