ਸ਼ਹਿਰ ‘ਚ ਚਾਰੇ ਜਮ੍ਹਾਂ ਹੋਇਆ ਬਰਸਾਤੀ ਹੋਇਆ ਪਾਣੀ, ਲੋਕ ਹੋਏ ਪਰੇਸ਼ਾਨ

ਸ਼ਹਿਰ ‘ਚ ਚਾਰੇ ਜਮ੍ਹਾਂ ਹੋਇਆ ਬਰਸਾਤੀ ਹੋਇਆ ਪਾਣੀ, ਲੋਕ ਹੋਏ ਪਰੇਸ਼ਾਨ

Water drainage problem; ਕੱਲ ਦੇਰ ਰਾਤ ਤੋਂ ਪੈ ਰਹੀ ਭਾਰੀ ਬਰਸਾਤ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਹਾਲਾਤ ਇਸ ਕਦਰ ਹੋ ਗਏ ਕੇ ਬਾਜ਼ਾਰਾਂ ਦੇ ਵਿੱਚ ਪਾਣੀ ਜਮ੍ਹਾਂ ਹੋ ਚੁਕਿਆ ਹੈ,ਇਸ ਤੋਂ ਇਲਾਵਾ ਨਵੇਂ ਬਣੇ ਰੇਲਵੇ ਦੇ ਅੰਡਰ ਬ੍ਰਿਜ ਦੇ ਹੇਠਾਂ ਸਕੂਲੀ ਬੱਸਾਂ ਫਸ ਗਈਆਂ। ਜਿਸ ਤੋਂ ਬਾਅਦ ਜੇਸੀਬੀ ਦੀ ਮਦਦ ਦੇ ਨਾਲ ਬੱਸ ਨੂੰ ਬਾਹਰ...