ਚੰਡੀਗੜ੍ਹ ਸੁਖਨਾ ਝੀਲ ਵਿੱਚ ਘਟਿਆ ਪਾਣੀ ਦਾ ਪੱਧਰ, ਗਰਮੀ ਕਾਰਨ ਪਾਣੀ ਬਣ ਰਿਹਾ ਹੈ ਭਾਫ਼, 1958 ਵਿੱਚ ਬਣੀ ਸੀ ਝੀਲ

ਚੰਡੀਗੜ੍ਹ ਸੁਖਨਾ ਝੀਲ ਵਿੱਚ ਘਟਿਆ ਪਾਣੀ ਦਾ ਪੱਧਰ, ਗਰਮੀ ਕਾਰਨ ਪਾਣੀ ਬਣ ਰਿਹਾ ਹੈ ਭਾਫ਼, 1958 ਵਿੱਚ ਬਣੀ ਸੀ ਝੀਲ

Sukhna Lake Chandigarh: ਚੰਡੀਗੜ੍ਹ ਦੀ ਮਸ਼ਹੂਰ ਸੁਖਨਾ ਝੀਲ ‘ਤੇ ਗਰਮੀਆਂ ਦਾ ਪ੍ਰਭਾਵ ਸਾਫ਼ ਦਿਖਾਈ ਦੇ ਰਿਹਾ ਹੈ। ਲਗਾਤਾਰ ਤੇਜ਼ ਧੁੱਪ ਅਤੇ ਗਰਮ ਹਵਾਵਾਂ ਕਾਰਨ ਝੀਲ ਦਾ ਪਾਣੀ ਤੇਜ਼ੀ ਨਾਲ ਸੁੱਕ ਰਿਹਾ ਹੈ। ਹੁਣ ਝੀਲ ਦਾ ਪਾਣੀ ਦਾ ਪੱਧਰ ਘੱਟ ਕੇ 1156.35 ਫੁੱਟ ਹੋ ਗਿਆ ਹੈ, ਜੋ ਕਿ 15 ਮਈ ਨੂੰ 1157 ਫੁੱਟ ਸੀ। ਯਾਨੀ ਕਿ...