ਪਾਣੀ ਨਿਕਾਸੀ ਨੂੰ ਲੈਕੇ ਆਮ ਲੋਕ ਹੋਏ ਪ੍ਰੇਸ਼ਾਨ, ਪ੍ਰਸ਼ਾਸ਼ਨ ਨੇ ਜਲਦ ਠੀਕ ਕਰਨ ਦਾ ਦਿੱਤਾ ਭਰੋਸਾ

ਪਾਣੀ ਨਿਕਾਸੀ ਨੂੰ ਲੈਕੇ ਆਮ ਲੋਕ ਹੋਏ ਪ੍ਰੇਸ਼ਾਨ, ਪ੍ਰਸ਼ਾਸ਼ਨ ਨੇ ਜਲਦ ਠੀਕ ਕਰਨ ਦਾ ਦਿੱਤਾ ਭਰੋਸਾ

Punjab News;ਫਰੀਦਕੋਟ ਦੇ ਤੋ ਫਿਰੋਜਪੁਰ ਨੂੰ ਜਾਂਦੇ ਰੋਡ ਦੇ ਉੱਪਰ ਸਾਈਡ ਤੇ ਬਣੇ ਹੋਏ ਸੀਵਰੇਜ ਦਾ ਨਾਲਾ ਪਾਣੀ ਓਵਰਫਲੋ ਹੋ ਕੇ ਇਸ ਸੜਕ ਤੇ ਆ ਚੁੱਕਿਆ ਹੈ। ਜਿਸ ਕਾਰਨ ਲੋਕਾਂ ਨੂੰ ਲੰਘਣ ਦੇ ਵਿੱਚ ਵੀ ਕਾਫੀ ਦਿੱਕਤ ਆਉਂਦੀ ਹੈ। ਨੇੜ ਦੇ ਮਹੱਲਾਂ ਵਾਸੀਆਂ ਨੇ ਦੱਸਿਆ ਕਿ ਪਾਣੀ ਦੇ ਵਿੱਚ ਗੰਦਾ ਮੁਸ਼ਕ ਆਉਂਦਾ ਹੈ। ਜਿਸ ਕਾਰਨ ਉਹਨਾਂ...