ਕੋਲ-ਡੈਮ ਤੋਂ ਮੁੜ ਛੱਡਿਆ ਪਾਣੀ, ਪੰਜਾਬ ‘ਚ ਅਲਰਟ, ਹਿਮਾਚਲ ਦੇ 10 ਜ਼ਿਲ੍ਹਿਆਂ ਵਿੱਚ ਅੱਜ ਬਾਰਿਸ਼ ਦੀ ਚੇਤਾਵਨੀ

ਕੋਲ-ਡੈਮ ਤੋਂ ਮੁੜ ਛੱਡਿਆ ਪਾਣੀ, ਪੰਜਾਬ ‘ਚ ਅਲਰਟ, ਹਿਮਾਚਲ ਦੇ 10 ਜ਼ਿਲ੍ਹਿਆਂ ਵਿੱਚ ਅੱਜ ਬਾਰਿਸ਼ ਦੀ ਚੇਤਾਵਨੀ

Punjab News: ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ‘ਚ ਸਤਲੁਜ ਨਦੀ ‘ਤੇ ਬਣੇ ਕੋਲ-ਡੈਮ ਤੋਂ ਅੱਜ ਸਵੇਰੇ 6:30 ਵਜੇ ਮੁੜ ਪਾਣੀ ਛੱਡਿਆ ਗਿਆ। ਇਸ ਕਾਰਨ ਨਦੀ ਦਾ ਪਾਣੀ ਪੱਧਰ 4 ਤੋਂ 5 ਮੀਟਰ ਤੱਕ ਵਧ ਗਿਆ। ਡੈਮ ਪ੍ਰਬੰਧਨ ਨੇ ਬਿਲਾਸਪੁਰ ਤੋਂ ਲੈ ਕੇ ਪੰਜਾਬ ਤੱਕ ਲੋਕਾਂ ਨੂੰ ਨਦੀ ਦੇ ਕੰਢੇ ਨਾ ਜਾਣ ਦੀ ਸਲਾਹ ਦਿੱਤੀ...