‘ਸੋਨਮ ਦੇ ਪ੍ਰੇਮੀ ਰਾਜ ਨੇ ਰਾਜਾ ਰਘੂਵੰਸ਼ੀ ਨੂੰ ਮਾਰਨ ਲਈ ਬਣਾਈਆਂ ਸਨ ਤਿੰਨ ਬੈਕਅੱਪ ਯੋਜਨਾਵਾਂ’, ਮੇਘਾਲਿਆ ਪੁਲਿਸ ਦਾ ਵੱਡਾ ਖੁਲਾਸਾ

‘ਸੋਨਮ ਦੇ ਪ੍ਰੇਮੀ ਰਾਜ ਨੇ ਰਾਜਾ ਰਘੂਵੰਸ਼ੀ ਨੂੰ ਮਾਰਨ ਲਈ ਬਣਾਈਆਂ ਸਨ ਤਿੰਨ ਬੈਕਅੱਪ ਯੋਜਨਾਵਾਂ’, ਮੇਘਾਲਿਆ ਪੁਲਿਸ ਦਾ ਵੱਡਾ ਖੁਲਾਸਾ

Raja Raghuvanshi murder; ਮੇਘਾਲਿਆ ਪੁਲਿਸ ਨੇ ਰਾਜਾ ਰਘੂਵੰਸ਼ੀ ਦੇ ਕਤਲ ਮਾਮਲੇ ਵਿੱਚ ਉਸਦੀ ਪਤਨੀ ਸੋਨਮ ਰਘੂਵੰਸ਼ੀ ਸਮੇਤ ਪੰਜ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇੱਕ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੋਨਮ ਦੇ ਕਥਿਤ ਪ੍ਰੇਮੀ ਰਾਜ ਕੁਸ਼ਵਾਹਾ ਨੇ ਇਸ ਘਿਨਾਉਣੇ ਕਤਲ ਦੀ ਸਾਜ਼ਿਸ਼ ਰਚੀ ਸੀ।...