America ਵਿੱਚ ਵੱਡੀ ਜੈਵਿਕ ਅੱਤਵਾਦੀ ਸਾਜ਼ਿਸ਼ ਨਾਕਾਮ, ਚੀਨੀ ਮਹਿਲਾ ਵਿਗਿਆਨੀ ਗ੍ਰਿਫ਼ਤਾਰ

America ਵਿੱਚ ਵੱਡੀ ਜੈਵਿਕ ਅੱਤਵਾਦੀ ਸਾਜ਼ਿਸ਼ ਨਾਕਾਮ, ਚੀਨੀ ਮਹਿਲਾ ਵਿਗਿਆਨੀ ਗ੍ਰਿਫ਼ਤਾਰ

Chinese female scientist arrested: ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਇੱਕ ਵੱਡੀ ਜੈਵਿਕ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਇੱਕ ਚੀਨੀ ਵਿਗਿਆਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਮਿਸ਼ੀਗਨ ਯੂਨੀਵਰਸਿਟੀ ਵਿੱਚ ਖੋਜ ਕਰ ਰਹੇ ਵਿਗਿਆਨੀ ਯੂਨਕਿੰਗ ਜਿਆਨ ਗੁਪਤ ਰੂਪ ਵਿੱਚ ਖਤਰਨਾਕ ਜੈਵਿਕ ਉੱਲੀਮਾਰ ਫੁਸਾਰਿਅਮ...