WhatsApp ਵਿੱਚ ਵੱਡਾ ਬਦਲਾਅ! ਹੁਣ ਅੱਪਡੇਟ ਟੈਬ ਵਿੱਚ ਦਿਖਾਈ ਦੇਣਗੇ ਇਸ਼ਤਿਹਾਰ ਅਤੇ ਪੇਡ ਸਬਸਕ੍ਰਿਪਸ਼ਨ

WhatsApp ਵਿੱਚ ਵੱਡਾ ਬਦਲਾਅ! ਹੁਣ ਅੱਪਡੇਟ ਟੈਬ ਵਿੱਚ ਦਿਖਾਈ ਦੇਣਗੇ ਇਸ਼ਤਿਹਾਰ ਅਤੇ ਪੇਡ ਸਬਸਕ੍ਰਿਪਸ਼ਨ

WhatsApp Features Update; ਜੇਕਰ ਤੁਸੀਂ ਵੀ WhatsApp ਨੂੰ ਸਿਰਫ਼ ਚੈਟਿੰਗ ਲਈ ਵਰਤਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਥੋੜ੍ਹੀ ਰਾਹਤ ਵਾਲੀ ਹੋ ਸਕਦੀ ਹੈ, ਪਰ ਜਿਹੜੇ ਲੋਕ ਚੈਨਲਾਂ ਅਤੇ ਸਟੇਟਸ ‘ਤੇ ਜ਼ਿਆਦਾ ਸਰਗਰਮ ਹਨ, ਉਨ੍ਹਾਂ ਲਈ ਐਪ ਦਾ ਮਜ਼ਾ ਥੋੜ੍ਹਾ ਘੱਟ ਹੋ ਸਕਦਾ ਹੈ। WhatsApp ਨੇ ਆਪਣੇ ਉਪਭੋਗਤਾਵਾਂ ਲਈ ਇੱਕ...