ਮੰਡੀ ‘ਚ ਮੀਂਹ ਦੇ ਮੌਸਮ ਵਿਚਕਾਰ ਢੁਕਵੇਂ ਪ੍ਰਬੰਧ ਦੀ ਕਮੀ ਦੀ ਭੇਟ ਚੜਿਆ ਲੱਖਾਂ ਦਾ ਅਨਾਜ਼

ਮੰਡੀ ‘ਚ ਮੀਂਹ ਦੇ ਮੌਸਮ ਵਿਚਕਾਰ ਢੁਕਵੇਂ ਪ੍ਰਬੰਧ ਦੀ ਕਮੀ ਦੀ ਭੇਟ ਚੜਿਆ ਲੱਖਾਂ ਦਾ ਅਨਾਜ਼

Lack of proper management in the market:ਪੰਜਾਬ ਵਿੱਚ ਦੇਰ ਰਾਤ ਤੇਜ਼ ਹਨੇਰੀ ਅਤੇ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਦਾਣਾ ਮੰਡੀ ਵਿੱਚ ਲਿਫਟਿੰਗ ਲਈ ਪਈਆਂ ਕਣਕ ਦੀਆਂ ਬੋਰੀਆਂ ਮੀਂਹ ਦੇ ਪਾਣੀ ਵਿੱਚ ਡੁੱਬ ਗਈਆਂ। ਉੱਥੇ ਕੰਮ ਕਰ ਰਹੇ ਮਜ਼ਦੂਰ ਦਾ ਕਹਿਣਾ ਹੈ ਕਿ ਮੀਂਹ ਕਾਰਨ ਉਨ੍ਹਾਂ ਨੇ ਸਾਰੇ ਅਨਾਜ...