Monday, August 11, 2025
ਤੇਜ਼ ਤੂਫ਼ਾਨ ਦਾ ਕਿਸਾਨਾਂ ਤੇ ਟੁੱਟਿਆ ਕਹਿਰ,50 ਕਿੱਲੇ ਕਣਕ ਦਾ ਨਾੜ ਅੱਗ ‘ਚ ਸੜ ਕੇ ਹੋਇਆ ਸੁਆਹ

ਤੇਜ਼ ਤੂਫ਼ਾਨ ਦਾ ਕਿਸਾਨਾਂ ਤੇ ਟੁੱਟਿਆ ਕਹਿਰ,50 ਕਿੱਲੇ ਕਣਕ ਦਾ ਨਾੜ ਅੱਗ ‘ਚ ਸੜ ਕੇ ਹੋਇਆ ਸੁਆਹ

Wheat stubble Burnt:ਪੰਜਾਬ ਭਰ ਦੇ ਵਿੱਚ ਬੀਤੀ ਰਾਤ ਪਈ ਬੇਮੌਸਮੀ ਬਰਸਾਤ ਅਤੇ ਤੇਜ ਤੂਫਾਨ ਦੇ ਕਾਰਨ ਜਿੱਥੇ ਸਮੁੱਚੇ ਸੂਬੇ ਭਰ ਦੇ ਅੰਦਰ ਵੱਡਾ ਨੁਕਸਾਨ ਹੋਇਆ। ਉੱਥੇ ਹੀ ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਰਾਤ ਨਾਭਾ ਹਲਕੇ ਵਿੱਚ ਆਏ ਤੇਜ਼ ਹਨੇਰੀ ਝੱਖੜ ਦੇ ਨਾਲ ਕਈ ਪਿੰਡਾਂ ਵਿੱਚ ਕਣਕ ਦੀ ਨਾੜ ਨੂੰ ਅਚਾਨਕ ਅੱਗ ਲੱਗ ਗਈ।...