ਕੀ ਤੁਹਾਡੇ ਵਾਲ ਉਮਰ ਤੋਂ ਪਹਿਲਾਂ ਹੀ ਸਫੈਦ ਹੋ ਰਹੇ ਹਨ? ਇਹ ਘਰੇਲੂ ਉਪਚਾਰ ਤੁਹਾਡੀ ਕਰਨਗੇ ਮਦਦ

ਕੀ ਤੁਹਾਡੇ ਵਾਲ ਉਮਰ ਤੋਂ ਪਹਿਲਾਂ ਹੀ ਸਫੈਦ ਹੋ ਰਹੇ ਹਨ? ਇਹ ਘਰੇਲੂ ਉਪਚਾਰ ਤੁਹਾਡੀ ਕਰਨਗੇ ਮਦਦ

ਆਂਵਲਾ: ਆਂਵਲਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਅਤੇ ਵਾਲਾਂ ਦੇ ਕੁਦਰਤੀ ਰੰਗ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਆਂਵਲਾ ਪਾਊਡਰ ਨੂੰ ਨਾਰੀਅਲ ਤੇਲ ਵਿੱਚ ਮਿਲਾ ਕੇ ਵਾਲਾਂ ‘ਤੇ ਲਗਾਓ ਜਾਂ ਆਂਵਲਾ ਦਾ ਰਸ ਪੀਓ। ਕਰੀ ਪੱਤੇ: ਕਰੀ ਪੱਤੇ ਵਾਲਾਂ ਦੇ ਰੰਗ ਨੂੰ ਬਰਕਰਾਰ ਰੱਖਦੇ ਹਨ। ਇਸਨੂੰ ਨਾਰੀਅਲ ਤੇਲ ਵਿੱਚ ਉਬਾਲ ਕੇ ਸਿਰ...