ATM interchange Fee: 1 ਮਈ 2025 ਤੋਂ ATM ਤੋਂ ਪੈਸੇ ਕਢਵਾਉਣੇ ‘ਤੇ ਦੇਣੇ ਪੈਣਗੇ ਵਾਧੂ ਚਾਰਜ, RBI ਨੇ ਇੰਟਰਚੇਂਜ ਫੀਸ ਵਿੱਚ ਇੰਨਾ ਕੀਤਾ ਵਾਧਾ

ATM interchange Fee: 1 ਮਈ 2025 ਤੋਂ ATM ਤੋਂ ਪੈਸੇ ਕਢਵਾਉਣੇ ‘ਤੇ ਦੇਣੇ ਪੈਣਗੇ ਵਾਧੂ ਚਾਰਜ, RBI ਨੇ ਇੰਟਰਚੇਂਜ ਫੀਸ ਵਿੱਚ ਇੰਨਾ ਕੀਤਾ ਵਾਧਾ

Business News: 1 ਮਈ 2025 ਤੋਂ ATM ਵਿੱਚੋਂ ਪੈਸੇ ਕਢਵਾਉਣਾ ਤੁਹਾਡੀ ਜੇਬ ਲਈ ਮਹਿੰਗਾ ਸਾਬਤ ਹੋ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ATM ਇੰਟਰਚੇਂਜ ਫੀਸਾਂ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਾਰਨ ਹੁਣ ਘਰੇਲੂ ਬੈਂਕ ਨੈੱਟਵਰਕ ਤੋਂ ਬਾਹਰ ਏਟੀਐਮ ਦੀ ਵਰਤੋਂ ਕਰਨ ਵਾਲੇ ਗਾਹਕਾਂ ਲਈ ਨਕਦੀ ਕਢਵਾਉਣਾ ਜਾਂ ਬਕਾਇਆ...