ਸੁਨੀਤਾ ਵਿਲੀਅਮਜ਼ ਲਈ ਧਰਤੀ ‘ਤੇ ਕਦਮ ਰੱਖਣਾ ਆਸਾਨ ਨਹੀਂ ਹੋਵੇਗਾ! ਚੱਲਣ ਅਤੇ ਬੋਲਣ ਤੋਂ ਇਲਾਵਾ ਹੋ ਸਕਦੀਆਂ ਹਨ ਇਹ ਸਿਹਤ ਸਮੱਸਿਆਵਾਂ, ਜਾਣੋ ਕਿਉਂ

ਸੁਨੀਤਾ ਵਿਲੀਅਮਜ਼ ਲਈ ਧਰਤੀ ‘ਤੇ ਕਦਮ ਰੱਖਣਾ ਆਸਾਨ ਨਹੀਂ ਹੋਵੇਗਾ! ਚੱਲਣ ਅਤੇ ਬੋਲਣ ਤੋਂ ਇਲਾਵਾ ਹੋ ਸਕਦੀਆਂ ਹਨ ਇਹ ਸਿਹਤ ਸਮੱਸਿਆਵਾਂ, ਜਾਣੋ ਕਿਉਂ

ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੇ ਧਰਤੀ ‘ਤੇ ਵਾਪਸੀ ਦੀ ਖਬਰ ‘ਤੇ ਭਾਰਤ ਸਮੇਤ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸੁਨੀਤਾ ਵਿਲੀਅਮਜ਼ ਅਤੇ ਉਸ ਦੇ ਸਾਥੀ 9 ਮਹੀਨਿਆਂ ਤੋਂ ਵੱਧ ਸਮੇਂ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ‘ਤੇ ਫਸੇ ਹੋਏ ਹਨ। ਹੁਣ ਦੋਵੇਂ ਪੁਲਾੜ...