ਕੈਨੇਡਾ ਮੈਨੀਟੋਬਾ ’ਚ ਜੰਗਲ ਦੀ ਅੱਗ ਕਾਰਨ ਹਜ਼ਾਰਾਂ ਲੋਕ ਘਰੋਂ ਬੇਘਰ

ਕੈਨੇਡਾ ਮੈਨੀਟੋਬਾ ’ਚ ਜੰਗਲ ਦੀ ਅੱਗ ਕਾਰਨ ਹਜ਼ਾਰਾਂ ਲੋਕ ਘਰੋਂ ਬੇਘਰ

ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਫਲਿਨ ਫਲੋਨ ਸ਼ਹਿਰ ਨੇੜੇ ਮੁੜ ਜੰਗਲ ਦੀ ਅੱਗ ਭੜਕ ਪਈ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਦਦ ਲਈ ਫ਼ੌਜ ਭੇਜਣ ’ਤੇ ਸਹਿਮਤੀ ਦਿੱਤੀ ਹੈ। ਪ੍ਰੀਮੀਅਰ ਵੈੱਬ ਕੀਨਿਊ ਨੇ ਕਿਹਾ ਕਿ ਜੰਗਲ ’ਚ ਲੱਗੀ ਅੱਗ ਕਰਕੇ ਫਲਿਨ ਫਲੋਨ ਸ਼ਹਿਰ ਦੇ...