ਭਾਰਤ ਦੇ ‘ਟਾਈਗਰ ਮੈਨ’ ਵਾਲਮੀਕ ਥਾਪਰ ਦਾ ਦੇਹਾਂਤ, ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਦੁਨੀਆ ਨੂੰ ਕਿਹਾ ਅਲਵਿਦਾ

ਭਾਰਤ ਦੇ ‘ਟਾਈਗਰ ਮੈਨ’ ਵਾਲਮੀਕ ਥਾਪਰ ਦਾ ਦੇਹਾਂਤ, ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਦੁਨੀਆ ਨੂੰ ਕਿਹਾ ਅਲਵਿਦਾ

Valmik Thapar Died: ਪ੍ਰਸਿੱਧ ਬਾਘ ਸੰਭਾਲਵਾਦੀ ਅਤੇ ਲੇਖਕ ਵਾਲਮੀ ਥਾਪਰ ਦਾ 73 ਸਾਲ ਦੀ ਉਮਰ ਵਿੱਚ ਕੈਂਸਰ ਨਾਲ ਦੇਹਾਂਤ ਹੋ ਗਿਆ। ਉਹ ‘ਟਾਈਗਰ ਮੈਨ’ ਵਜੋਂ ਜਾਣੇ ਜਾਂਦੇ ਸਨ। India’s ‘Tiger Man’ Valmik Thapar Passes Away: ਬਾਘਾਂ ਦੇ ਦੋਸਤ ਵਾਲਮੀਕ ਥਾਪਰ ਹੁਣ ਸਾਡੇ ਵਿਚਕਾਰ ਨਹੀਂ...