ਬਾਹਾਂ ‘ਚ ਲਾਲ ਚੂੜਾ, ਹੱਥਾਂ ‘ਤੇ ਮਹਿੰਦੀ, ਖੇਤਾਂ ਚੋਂ ਮਿਲੀ ਗਰਭਵਤੀ ਮਹਿਲਾ ਦੀ ਸਿਰ ਕੱਟੀ ਲਾਸ਼, ਪਿੰਡ ‘ਚ ਸਨਸਨੀ

ਬਾਹਾਂ ‘ਚ ਲਾਲ ਚੂੜਾ, ਹੱਥਾਂ ‘ਤੇ ਮਹਿੰਦੀ, ਖੇਤਾਂ ਚੋਂ ਮਿਲੀ ਗਰਭਵਤੀ ਮਹਿਲਾ ਦੀ ਸਿਰ ਕੱਟੀ ਲਾਸ਼, ਪਿੰਡ ‘ਚ ਸਨਸਨੀ

Haryana News: ਪਿੰਡ ਦੇ ਖੇਤਾਂ ‘ਚ ਇੱਕ ਗਰਭਵਤੀ ਔਰਤ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਖੇਤਾਂ ‘ਚ ਜਾ ਰਹੀਆਂ ਔਰਤਾਂ ਨੇ ਉੱਥੇ ਲਾਸ਼ ਦੇਖੀ ਜਿਸ ਦੀ ਬੇਰਹਿਮੀ ਨਾਲ ਕਤਲ ਕੀਤਾ ਹੋਇਆ ਸੀ ਤਾਂ ਪਿੰਡ ਵਾਸੀ ਨੇ ਪੁਲਿਸ ਨੂੰ ਇਸ ਦੀ ਸੂਤਨਾ ਦਿੱਤੀ। Woman Murder in Yamunanagar: ਬੁੱਧਵਾਰ ਸਵੇਰੇ...